Punjabi Status Video Download 2020

5
281348

Punjabi Status Video Download

Download

ਟੌਰ ਲਾਉਂਦੀ ਆ 👰ਜੱਟੀ ਅੱਗ ਲਾਉਣ ਦੇ ਲਈ

😜ATTITUDE ….ਰੱਖਿਆ ਅੱਤ ਜਿਹੀ ਕਰਾਉਣ ਦੇ ਲਈ

Download

ਹੋਣਾ Success ਕੋਈ ਵੱਡੀ ਗੱਲ ਨੀ
ਹੋਵੇ ਨਾ ਰਕਾਨੇ ਬੰਦਾ ਮਾੜਾ ਨੀਤ ਦਾ

Download

ਕਿਥੋ ਤਲਾਸ਼ kareGi ” mere ” ਜਿਹੇ ਸਖਸ਼ ਨੂੰ…..ਜੋ ਤੇਰੇ ਦਿੱਤੇ ਦੁੱਖ ਵੀ ਸਹੇ ਤੇ ਤੈਨੂੰ ਪਿਆਰ v kre..

Download

Nature ਤੋਂ ਭਾਵੇਂ ਆ ਮੈਂ #Down_to_earth ਪਰ ਐਨੀ ਵੀ Down ਮੇਰੀ ਸੋਚ ਨੀ

Download

ਰੱਬ ਦੀ ਰਜਾ ਵਿੱਚ ਰਹਿਣਾ ਸਿੱਖਿਆਂ😇
ਕੀਤਾ ਕਿਸੇ ਗੱਲ ਦਾ ਗਰੂਰ ਕੋਈ ਨਾ 💯 –

Download

ਮਰੇ ਨੂੰ ਰੋਣ ਨੂੰ ਤਾਂ ਬਥੇਰੇ ਇਕੱਠੇ ਹੋ ਜਾਂਦੇ ਨੇ,
ਪਰ ਜਿਓਂਦੇ ਦੀਆਂ ਅੱਖਾਂ ਪੂਝਣ ਵਾਲੇ ਬਹੁਤ ਘੱਟ ਹੁੰਦੇ ਹਨ..

Download

ਇੱਕ ਯਾਰੀਆ ਨੂੰ ਨਿਭਾਉਣਾ ਈ ਸਿੱਖਿਆ।।
ਦੂਜਾ ਕੰਮ ਮੈ ਨਾ ਸਿੱਖਿਆ ਨਾ ਹੀ ਸਿੱਖਣਾ

Download

ਕਭੀ #ਫੁਰਸਤ ਮਿਲੀ ਤੋ ਮਿਲੇਂਗੇ ਅਪਨੇ ਆਪ ਸੇ.. #ਲੋਗੋਂ ਸੇ ਸੁਨਾ ਹੈਂ # K ਬਹੁਤ ਬੁਰੇ ਹੈਂ ਹਮ..🔥

Download

ਅੜਬ ਜਿਹਾ #ਸੁਭਾਅ ਬਗਾਵਤੀ #ਿਜਹਾ ਖੂਨ ਏ 🌟
#ਆਪਣੇ ਅਸੂਲ #ਤੇ ਆਪਣੇ #ਕਨੂਨ ਨੇ ✨

Download

Read also:-

Download

ਖੂੰਝਿਆਂ ਦੇ ਨਾਲ 👋 ਲਾਕੇ ਰੱਖਤਾ 🐅 ਜਿਹੜਾ ਮਾਰਦਾ ਸੀ ਛਾਲਾਂ ਪੁੱਠੀਆਂ

Download

ਬੁਰੇ ਉਹ ਵੀ ਨਹੀਂ ਮਾੜੇ ਅਸੀਂ ਵੀ ਨਹੀਂ,
ਬੱਸ ਵਿਚਲੇ ਲੋਕਾਂ ਦੀਆਂ ਮਿਹਰਬਾਨੀਆਂ ਮਾਰ ਗਈਆਂ..!

Download

ਸਕਿਆ ਭਰਾਵਾ ਨਾਲੋ ਯਾਰ ਹੁੰਦੇ ਵੱਧ ਨੀ
ਹਰ ਸ਼ੈ ਦੁਨੀਆ ਦੀ ਯਾਰੀ ਅੱਗੇ ਰੱਦ ਨੀ

Download

ਮੈਂ ਉਹਣਾ ⏱ ਸਮਿਆਂ ਚ ਅੱਤ ਕਰਵਾਤੀ ਬੱਲਿਆ 👦🏻 !
ਜਿਹੜੇ ਸਮੇ ਵਿੱਚ ਬੱਸ 🚌 ਨੂੰ ਤੂੰ #Pee 🎺 ਕਹਿੰਦਾ ਸੀ

Download

ਕਸ਼ੂਏ ਤੇ Rabit ਦੀ ਸੁਣੀ ਤੂੰ ਕਹਾਣੀ ਐ ਜਿੰਨੀ ਕੋ ਮੁਕੱਦਰਾਂ ਚ ਓਨੀ ਹੀ ਤੂੰ ਖਾਣੀ ਐ

Download

HaterA ਚ HaTe ਹੇ , ਜੱਟ ਪੂਰਾ ਠੇਠ ਆ
ਸੱੜਦੇ ਨੇ ਸਾਲੇ ਮੈਂਥੋ Feeling Great ਆ..!!

Download

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

Download

ਕੁੱਝ ਪੰਨੇ ਕੀ ਫਟੇ ਜ਼ਿੰਦਗੀ ਦੀ ਕਿਤਾਬ ਦੇ,, ਲੋਕਾਂ ਨੇ ਸਮਝਿਆਂ ਸਾਡਾ ਦੌਰ ਹੀ ਖਤਮ ਹੋ ਗਿਆ..!!😊

Download

ਕਦੇ ਵੀ ਕਿਸੇ ਨਾਲ ਐਸਾ ਝਗੜਾ ਨਾ ਕਰੋ,
ਕਿ ਝਗੜਾ ਜਿੱਤ ਜਾਵੇ ਤੇ ਰਿਸ਼ਤਾ ਹਾਰ ਜਾਵੇ..!

Download

ਪਿਆਰ ਵੀ ਕਰਦੇ ਹਾਂ ਇਕਰਾਰ ਵੀ ਕਰਦੇ ਹਾਂ ❤
ਜਾਵੀਂ ਨਾ ਕਦੇ ਛੱਡ ਕੇ ਹਾਣੀਆਂ
ਤੇਰੇ ਨਾਲ ਉਮਰ ਭਰ ਰਹਿਣ ਦਾ ਵਾਅਦਾ ਕਰਦਾ ਹਾਂ ❤

ये भी जरूर देखे :-

अगले पेज पर और भी Latest Punjabi Videos Status हैं.!!